Micro Wave Computer Institute and Yes Web Services ਵਲੋਂ ਵਿਦਿਆਰਥੀਆਂ ਨੂੰ ਬੂਟੇ ਵੰਡ ਕੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਮਨਾਇਆ ਗਿਆ |ਇਸ ਮੌਕੇ ਸੰਸਥਾ ਦੇ ਐੱਮ.ਡੀ. ਨਵੀਨ ਸਿੰਘ ਵਲੋਂ ਵਿਦਿਆਰਥੀਆਂ ਨੂੰ ਵੱਖ ਵੱਖ ਪਰਕਾਰ ਦੇ ਬੂਟੇ ਵੰਡੇ ਗਏ |ਇਸ ਮੌਕੇ ਜੈਦੇਵ ਫਰੀ ਹੈਂਡ ਪਲਾਂਟ ਲਿਮ: ਗਰੁੱਪ ਦੇ ਐੱਮ.ਡੀ. ਲਖਵਿੰਦਰ ਸਿੰਘ ਤੇ Micro Wave Computer Institute ਦੇ ਐੱਮ.ਡੀ. ਨਵੀਨ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕੇ ਗੁਰੂਆਂ ਦੀ ਬਾਣੀ ਵਿਚ ਪਵਨ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਪਿਰਥਵੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ | ਸਾਨੂੰ ਸਭ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਪਵਨ, ਪਾਣੀ ਤੇ ਧਰਤੀ ਨੂੰ ਬਚਾਉਣਾ ਚਾਹੀਦਾ ਹੈ |
#savetrees
#contact_us: scf-22, gtb market, khanna, #punjab (#India)
#call : 01628-502936, 99885-00936
#Amloh #Nabha #Fathegarhsahib #Sirhind #Morinda #rajpura #patiala #Mandigobindgarh #phagwara #Manjisahib #Samrala #Doraha #Sahnewal #Rarasahib #Malerkotla #Sangrur

No comments:
Post a Comment